ਵ੍ਹਾਈਟਬੋਰਡ, ਸਲਾਈਡ ਜਾਂ ਦਸਤਾਵੇਜ਼ ਨੂੰ ਤੁਰੰਤ ਕੈਪਚਰ ਕਰੋ। OneNote ਇਸ ਨੂੰ ਟ੍ਰਿਮ ਕਰੇਗਾ ਅਤੇ ਵਧਾ ਦੇਵੇਗਾ ਤਾਂ ਕਿ ਪੜ੍ਹਨਾ ਆਸਾਨ ਹੋਵੇ। ਅਸੀਂ ਟਾਈਪ ਕੀਤੇ ਪਾਠ ਦੀ ਵੀ ਪਛਾਣ ਕਰਾਂਗੇ, ਤਾਂ ਕਿ ਤੁਸੀਂ ਇਸ ਨੂੰ ਬਾਅਦ ਵਿੱਚ ਖੋਜ ਸਕੋ।
ਕਿਸੇ ਸਟਾਈਲਸ ਦੇ ਨਾਲ ਬੋਰਡ ਤੋਂ ਆਰੇਖ ਦਾ ਸਕੈਚ ਬਣਾਉ। ਜੇਕਰ ਤੁਹਾਨੂੰ ਇਹ ਟਾਈਪਿੰਗ ਤੋਂ ਜ਼ਿਆਦਾ ਸੁਭਾਵਕ ਲਗਦਾ ਹੈ ਤਾਂ ਆਪਣੇ ਸਾਰੇ ਨੋਟਸ ਨੂੰ ਹੱਥ ਨਾਲ ਲਿੱਖੋ।
ਲੈਕਚਰ ਦਾ ਹਰੇਕ ਸ਼ਬਦ ਨਾ ਲਿਖੋ-ਬਸ ਮਹੱਤਵਪੂਰਨ ਭਾਗ ਲਿਖੋ। OneNote ਤੁਹਾਡੇ ਨੋਟਸ ਨੂੰ ਔਡੀਓ ਨਾਲ ਲਿੰਕ ਕਰਦਾ ਹੈ, ਤਾਂ ਕਿ ਤੁਸੀਂ ਸਿੱਧੇ ਉੱਥੇ ਜੰਪ ਕਰ ਸਕੋ ਜੋ ਹਰੇਕ ਨੋਟ ਲੈਂਦੇ ਸਮੇਂ ਕਿਹਾ ਗਿਆ ਸੀ।
OneNote ਨੂੰ ਪਾਠ, to-do ਸੂਚੀਆਂ ਅਤੇ ਤਾਲਿਕਾਵਾਂ ਲਈ ਤੇਜ ਅਤੇ ਲਚੀਲਾ ਕਰਨ ਵਾਸਤੇ ਡਿਜ਼ਾਈਨ ਕੀਤਾ ਗਿਆ ਸੀ। ਲੇਆਉਟ ਦੀ ਚਿੰਤਾ ਨਾ ਕਰੋ, ਜਿਸ ਪੰਨੇ ਤੇ ਤੁਸੀਂ ਟਾਈਪ ਕਰਨਾ ਚਾਹੁੰਦੇ ਹੋ ਉਸ ਤੇ ਕਿਤੇ ਵੀ ਟਾਈਪ ਕਰੋ।
ਜੇਕਰ ਤੁਹਾਡੇ ਕੋਲ ਉਹਨਾਂ ਦਾ ਈਮੇਲ ਹੈ, ਤਾਂ ਤੁਸੀਂ ਉਹਨਾਂ ਨਾਲ ਸਾਂਝਾ ਕਰ ਸਕਦੇ ਹੋ। ਅਜਿਹਾ ਕਰਨਾ ਅਰੰਭ ਕਰਨ ਲਈ ਅਸਾਨ ਅਤੇ ਤੇਜ ਰਹੇਗਾ।
ਭਲਾ ਤੁਸੀਂ ਇੱਕੋ ਕਮਰੇ ਵਿੱਚ ਹੋ ਜਾਂ ਕੈਂਪਸ ਵਿੱਚ ਹੋ, ਵਾਸਤਵਿਕ ਸਮੇਂ ਵਿੱਚ ਇਕੱਠੇ ਕੰਮ ਕਰੋ। ਰਿਵੀਜ਼ਨ ਅੰਕ ਤੁਹਾਨੂੰ ਦੱਸਦੇ ਹਨ ਕਿ ਕਿਸ ਭਾਗ ਤੇ ਕੌਣ ਕੰਮ ਕਰ ਰਿਹਾ ਹੈ।
ਕਲਾਸ, ਤੁਹਾਡੇ ਕਮਰੇ, ਕੰਪਿਊਟਰ ਲੈਬ ਜਾਂ ਕੌਫੀ ਸ਼ੌਪ ਵਿੱਚ-ਤੁਸੀਂ ਕਿਸੇ ਵੀ ਸਥਾਨ ਤੋਂ ਕਿਸੇ ਵੀ ਡਿਵਾਈਸ ਤੇ ਇਕੱਠੇ ਕੰਮ ਕਰ ਸਕਦੇ ਹੋ। OneNote ਤੁਹਾਡੇ ਲਈ ਸਭ ਚੀਜ਼ਾਂ ਨੂੰ ਇਕੱਠੇ ਰੱਖਣ ਵਾਸਤੇ ਸਵੈਚਲਿਤ ਰੂਪ ਤੋਂ ਸਿੰਕ ਕਰਦਾ ਹੈ, ਭਲਾ ਹੀ ਕੌਈ ਔਫਲਾਈਨ ਹੀ ਚਲਾ ਜਾਂਦਾ ਹੈ।
ਜ਼ਿਆਦਾਤਰ ਪ੍ਰੋਜੈਕਟਸ ਲਈ ਵੈਬ ਖੋਜ ਮਹੱਤਵਪੂਰਨ ਹੈ। ਕਿਸੇ ਵੈਬ ਪੰਨੇ ਨੂੰ ਇੱਕ ਕਲਿਕ ਨਾਲ ਕਿਸੇ ਵੀ ਬ੍ਰਾਉਜ਼ਰ ਵਿੱਚ ਕੈਪਚਰ ਕਰੋ। OneNote ਦੇ ਪੰਨਿਆਂ ਤੇ ਟਿੱਪਣੀ ਕਰੋ।
ਲੈਕਚਰ ਸਲਾਈਡਸ ਅਤੇ ਪੇਪਰਾਂ ਨੂੰ ਆਪਣੇ ਨੋਟਸ ਦੇ ਨਾਲ ਰੱਖੋ। ਸਟਾਈਲਸ ਨਾਲ ਟਾਈਪ ਕਰਕੇ ਜਾਂ ਲਿਖ ਕੇ ਨੋਟਸ ਨੂੰ ਸਿਖਰ ਤੇ ਜਾਂ ਉਹਨਾਂ ਦੇ ਕੋਲ ਰੱਖੋ।
ਫੋਟੋਜ਼ ਜਾਂ ਪ੍ਰਿੰਟਆਉਟਸ ਦੇ ਸਿਖਰ ਤੇ ਲਿਖੋ। ਆਪਣੇ ਵਿਚਾਰਾਂ ਨੂੰ ਸਮਝਣ ਲਈ, ਸਟਿਕੀ ਨੋਟਸ ਦੇ ਨਾਲ ਵਿਵਸਥਿਤ ਕਰੋ। ਬਸ ਹਾਸ਼ੀਏ ਵਿੱਚ ਲਿਖ ਕੇ ਟਿੱਪਣੀ ਕਰੋ।
ਫਾਈਲ ਜਾਂ ਢੇਰ? OneNote ਦੋਵਾਂ ਨੂੰ ਪਸੰਦ ਕਰਦਾ ਹੈ। ਆਪਣੇ ਨੋਟਸ ਅਤੇ ਪ੍ਰੋਜੈਕਟਸ ਨੂੰ ਨੋਟਬੁੱਕਸ ਅਤੇ ਵਿਭਾਗ ਬਣਾ ਕੇ ਵਿਵਸਥਿਤ ਕਰੋ। ਤੁਹਾਡੇ ਦੁਆਰਾ ਟਾਈਪ, ਕਲਿਪ, ਜਾਂ ਹੱਥ ਨਾਲ ਲਿਖੇ ਪਾਠ ਨੂੰ ਖੋਜੋ ਅਤੇ ਆਸਾਨੀ ਨਾਲ ਲੱਭੋ।