OneNote ਸਟਾਫ ਨੋਟਬੁੱਕਸ
ਸਿੱਖਿਅਕ ਸਹਿਯੋਗ ਕਾਇਮ ਕਰੋ ਅਤੇ ਪ੍ਰਬੰਧਿਤ ਕਰੋ
OneNote ਸਟਾਫ ਨੋਟਬੁੱਕਸ ਵਿੱਚ ਹਰ ਸਟਾਫ ਮੈਂਬਰ ਜਾਂ ਅਧਿਆਪਕ ਲਈ ਵਿਆਕਤੀਗਤ ਵਰਕਸਪੇਸ, ਸਾਂਝੀ ਕੀਤੀ ਜਾਣਕਾਰੀ ਲਈ ਸਮਗਰੀ ਲਾਇਬ੍ਰੇਰੀ, ਅਤੇ ਸਾਰਿਆਂ ਲਈ ਮਿਲ ਕੇ ਕੰਮ ਕਰਨ ਲਈ ਇੱਕ ਸਹਿਯੋਗ ਸਥਾਨ ਹੈ, ਇਸ ਸਭ ਕੁਝ ਇੱਕ ਸ਼ਕਤੀਸ਼ਾਲੀ ਨੋਟਬੁੱਕ ਦੇ ਵਿਚਕਾਰ ਹੈ।
ਅਰੰਭ ਕਰਨ ਲਈ ਆਪਣੇ ਸਕੂਲ ਤੋਂ ਆਪਣੇ Office 365 ਖਾਤੇ ਨਾਲ ਸਾਈਨ ਇਨ ਕਰੋ

ਮੁਫਤ Office 365 ਖਾਤੇ ਲਈ ਸਾਈਨ ਇਨ ਕਰੋ >
ਇੱਕ ਸਥਾਨ ਤੇ ਸਹਿਯੋਗ ਕਰੋ
ਸਹਿਯੋਗਟਾ ਸਥਾਨ ਸਮੂਹ ਗਤੀਵਿਧੀਆਂ ਜਿਵੇਂ ਕਿ ਸਾਂਝੇ ਵਿਭਾਗ ਜਾਂ ਪੂਰੇ ਸਟਾਫ ਤੇ ਉਪਰਾਲਿਆਂ ਲਈ ਡਿਜ਼ਾਇਨ ਕੀਤਾ ਗਿਆ ਹੈ।
ਇੱਕ ਨੋਟਬੁੱਕ ਵਿੱਚ ਨੋਟਸ, ਕਾਰਜਾਂ ਅਤੇ ਯੋਜਨਾਵਾਂ ਤੇ ਮਿਲ ਕੇ ਕੰਮ ਕਰੋ, ਅਤੇ ਇਸ ਨੂੰ OneNote ਦੀ ਸ਼ਕਤੀਸ਼ਾਲੀ ਖੋਜ ਨਾਲ ਐਕਸੈਸ ਕਰੋ।
ਸਾਰਿਆਂ ਨਾਲ ਜਾਣਕਾਰੀ ਸਾਂਝੀ ਕਰੋ
ਨੀਤੀਆਂ, ਕਾਰਜਪ੍ਰਣਾਲੀ, ਸਮਾਂ ਸੀਮਾ, ਅਤੇ ਸਕੂਲ ਕੈਲੰਡਰ ਪ੍ਰਕਾਸ਼ਿਤ ਕਰਨ ਲਈ ਸਮਗਰੀ ਲਾਇਬ੍ਰੇਰੀ ਦੀ ਵਰਤੋਂ ਕਰੋ।
ਸਮਗਰੀ ਲਾਇਬ੍ਰੇਰੀ ਵਿੱਚ ਮਿਲੀਆਂ ਆਗਿਆਵਾਂ ਸਟਾਫ ਲੀਡਰ ਨੂੰ ਜਾਣਕਾਰੀ ਦਾ ਸੰਪਾਦਨ ਕਰਨ ਅਤੇ ਪ੍ਰਕਾਸ਼ਿਤ ਕਰਨ ਦਾ ਹੱਕ ਦਿੰਦੀ ਹੈ, ਪਰ ਬਾਕੀ ਸਿਰਫ ਸਮਗਰੀ ਨੂੰ ਦੇਖ ਅਕਦੀ ਹਨ ਅਤੇ ਪ੍ਰਤੀਲਿਪੀ ਬਣਾ ਸਕਦੇ ਹਨ।
ਆਪਣੇ ਆਪ ਨੂੰ ਅਤੇ ਆਪਣੇ ਕੰਮ ਨੂੰ ਵਿਕਸਤ ਕਰੋ
ਹਰ ਸਟਾਫ ਮੈਂਬਰ ਕੋਲ ਕੰਮ ਕਰਨ ਲਈ ਨਿੱਜੀ ਥਾਂ ਹੈ ਜੋ ਸਿਰਫ ਸਟਾਫ ਲੀਡਰ ਨਾਲ ਸਾਂਝੀ ਕੀਤੀ ਜਾਂਦੀ ਹੈ। ਇਸ ਨੋਟਬੁੱਕ ਦੀ ਵਰਤੋਂ ਵਿਵਸਾਇਕ ਵਿਕਾਸ, ਕਲਾਸਰੂਮ ਨਿਰੀਖ਼ਣ, ਅਤੇ ਪੇਰੈਂਟ ਸੰਚਾਰ ਲਈ ਕੀਤੀ ਜਾ ਸਕਦੀ ਹੈ।
ਸਟਾਫ ਮੈਂਬਰ ਇਨ੍ਹਾਂ ਨੋਟਬੁੱਕਸ ਨੂੰ ਆਪਣੀ ਜ਼ਰੂਰਤ ਅਨੁਸਾਰ ਵਿਅਕਤੀਗਤ ਬਣਾ ਸਕਦੇ ਹਨ। ਇਸ ਨਾਲ ਉਨ੍ਹਾਂ ਨੂੰ ਨਿਯਮਿਤ ਰੂਪ ਨਾਲ ਜਾਣਕਾਰੀ ਸਟੋਰ ਕਰਨ ਦਾ ਅਜਿਹਾ ਸਰੂਪ ਮਿਲਦਾ ਹੈ, ਜੋ ਉਨ੍ਹਾਂ ਦੇ ਮਤਲਬ ਦਾ ਹੈ।
ਹੁਣੇ ਅਰੰਭ ਕਰੋ
ਅਰੰਭ ਕਰਨ ਲਈ ਆਪਣੇ ਸਕੂਲ ਤੋਂ ਆਪਣੇ Office 365 ਖਾਤੇ ਨਾਲ ਸਾਈਨ ਇਨ ਕਰੋ ਜਾਂ ਮੌਜੂਦਾ ਸਟਾਫ ਨੋਟਬੁੱਕਸ ਨੂੰ ਪ੍ਰਬੰਧਿਤ ਕਰੋ