ਇਮਰਸਿਵ ਰੀਡਰ
MICROSOFT ਲਰਨਿੰਗ ਟੂਲਜ਼
ਇਮਰਸਿਵ ਰੀਡਰ ਇੱਕ ਫਰੀ ਸਾਧਨ ਹੈ ਜੋ ਵਿਅਕਤੀਆਂ ਦੀ ਉਮਰ ਜਾਂ ਯੋਗਤਾ ਤੋਂ ਬੇਪਰਵਾਹ ਉਹਨਾਂ ਦੀ ਰੀਡਿੰਗ ਨੂੰ ਸੁਧਾਰਨ ਲਈ ਸਾਬਿਤ ਹੋਈਆਂ ਤਕਨੀਕਾਂ ਦੀ ਵਰਤੋਂ ਕਰਦਾ ਹੈ।
ਕੰਪ੍ਰੀਹੈਂਸ਼ਨ ਸੁਧਾਰਦਾ ਹੈ
ਜਿਹੜੇ ਸਾਧਨ ਟੈਕਸਟ ਨੂੰ ਉੱਚੀ ਆਵਾਜ਼ ਵਿੱਚ ਪੜ੍ਹਦੇ ਹਨ, ਇਸ ਨੂੰ ਅੱਖਰਾਂ ਵਿੱਚ ਤੋੜਦੇ ਹਨ, ਅਤੇ ਕਤਾਰਾਂ ਅਤੇ ਅੱਖਰਾਂ ਦੇ ਵਿੱਚਕਾਰ ਖਾਲੀ ਥਾਂ ਨੂੰ ਵਧਾਉਂਦੇ ਹਨ।
ਹੋਰ ਜਾਣੋਸੁਤੰਤਰ ਪਠਨ ਨੂੰ ਪਰੇਰਿਤ ਕਰਦਾ ਹੈ
ਪੜ੍ਹਾਉਣ ਲਈ ਸਹਾਇਕ ਸਾਧਨ ਜੋ ਵੱਖ-ਵੱਖ ਯੋਗਤਾਵਾਂ ਵਾਲੇ ਵਿਦਿਆਰਥੀਆਂ ਦਾ ਸਮਰਥਨ ਕਰਨ ਵਿੱਚ ਅਧਿਆਪਕਾਂ ਦੀ ਮਦਦ ਕਰਦਾ ਹੈ।
ਪ੍ਰੈਸ ਦੇਖੋਵਰਤਣ ਵਿੱਚ ਸੌਖਾ
ਆਪਣੇ ਖੁਦ ਦੇ ਤਤਕਰੇ ਦੇ ਨਾਲ ਇਮਰਸਿਵ ਰੀਡਰ ਨੂੰ ਅਜ਼ਮਾਓ।
ਇਸ ਨੂੰ ਅਜ਼ਮਾਓਫਰੀ ਵਿੱਚ ਉਪਲਬਧ
ਇਮਰਸਿਵ ਰੀਡਰ ਨੂੰ ਫਰੀ ਵਿੱਚ ਪ੍ਰਾਪਤ ਕਰੋ।
ਸ਼ੁਰੂ ਕਰੋਪਠਨ ਕੰਪ੍ਰੀਹੈਂਸ਼ਨ ਸੁਧਾਰੋ
- ਅੰਗਰੇਜ਼ੀ ਭਾਸ਼ਾ ਦੇ ਸਿੱਖਿਆਰਥੀਆਂ ਜਾਂ ਹੋਰ ਭਾਸ਼ਾਵਾਂ ਦੇ ਪਾਠਕਾਂ ਲਈ ਰਵਾਨਗੀ ਵਧਾਓ
- ਜਿਹੜੇ ਉੱਭਰ ਰਹੇ ਪਾਠਕ ਉਚੇਰੇ ਪੱਧਰਾਂ 'ਤੇ ਪੜ੍ਹਣਾ ਸਿੱਖ ਰਹੇ ਹਨ, ਉਹਨਾਂ ਲਈ ਆਤਮ-ਵਿਸ਼ਵਾਸ ਬਣਾਉਣ ਵਿੱਚ ਮਦਦ ਕਰੋ
- ਡਿਸਲੇਕਸਿਆ ਜਿਹੇ ਸਿੱਖਿਆ ਅੰਤਰਾਂ ਵਾਲੇ ਵਿਦਿਆਰਥੀਆਂ ਲਈ ਟੈਕਸਟ ਡੀਕੋਡਿੰਗ ਸਮਾਧਾਨ ਪੇਸ਼ ਕਰੋ।
ਇਹਨਾਂ ਪਲੇਟਫਾਰਮਾਂ ਉੱਤੇ ਇਮਰਸਿਵ ਰੀਡਰ ਉਪਲਬਧ ਹੈ:
OneNote ਔਨਲਾਈਨ
ਹੋਰ ਜਾਣੋ
Mac ਅਤੇ iPad ਲਈ OneNote ਹੋਰ ਜਾਣੋ |
Word ਡੈਸਕਟੌਪ ਹੋਰ ਜਾਣੋ ਲਈ Word Mac, iPad ਅਤੇ iPhone ਹੋਰ ਜਾਣੋ |
|
Outlook Online ਹੋਰ ਜਾਣੋ Outlook Desktop ਹੋਰ ਜਾਣੋ |
Microsoft Edge ਬ੍ਰਾਉਜ਼ਰ |
|
Microsoft Teams ਹੋਰ ਜਾਣੋ |
ਇਹਨਾਂ ਪਲੇਟਫਾਰਮਾਂ ਉੱਤੇ ਇਮਰਸਿਵ ਰੀਡਰ ਉਪਲਬਧ ਹੈ
OneNote ਔਨਲਾਈਨ
Mac ਅਤੇ iPad ਲਈ OneNote ਹੋਰ ਜਾਣੋ |
|
Word ਡੈਸਕਟੌਪ ਹੋਰ ਜਾਣੋ ਲਈ Word Mac, iPad ਅਤੇ iPhone ਹੋਰ ਜਾਣੋ |
|
Outlook Online ਹੋਰ ਜਾਣੋ Outlook Desktop ਹੋਰ ਜਾਣੋ |
|
Microsoft Edge ਬ੍ਰਾਉਜ਼ਰ |
|
Microsoft Teams ਹੋਰ ਜਾਣੋ |