ਪਰਿਵਾਰ ਦੀ ਨੋਟਬੁੱਕ ਦੇ ਨਾਲ ਆਪਣੀਆਂ ਵਿਅਸਤ ਜ਼ਿੰਦਗੀਆਂ ਨੂੰ ਵਿਵਸਥਿਤ ਕਰੋ

ਕਰਨ ਵਾਲੇ ਕੰਮਾਂ ਦੀਆਂ ਸੂਚੀਆਂ ਅਤੇ ਵਿਅੰਜਨਾਂ ਤੋਂ ਛੁੱਟੀ ਦੀਆਂ ਯੋਜਨਾਵਾਂ ਅਤੇ ਮਹੱਤਵਪੂਰਣ ਸੰਪਰਕ ਜਾਣਕਾਰੀ ਤੱਕ, OneNote ਵਲੋਂ ਪਰਿਵਾਰ ਦੀ ਨੋਟਬੁੱਕ ਤੁਹਾਡੇ ਪਰਿਵਾਰ ਦੀ ਜਾਣਕਾਰੀ ਲਈ ਇੱਕ ਸੌਖੀ ਮੰਜਿਲ ਹੈ।

ਹਰ ਕੋਈ ਸਮਾਨ ਪੰਨੇ ਉੱਤੇ

ਤੁਹਾਡੇ Microsoft ਪਰਿਵਾਰ ਦੇ ਖਾਤੇ ਦੇ ਨਾਲ ਜੁੜੇ ਹਰ ਵਿਅਕਤੀ ਦੇ ਨਾਲ ਆਪਣੇ-ਆਪ ਸਾਂਝਾ ਕੀਤਾ ਗਿਆ

ਕਸਟਮ ਤਤਕਰਾ

ਤੁਹਾਡੀ ਸ਼ੁਰੂਆਤ ਕਰਾਉਣ ਲਈ ਅਤੇ ਇਸ ਵਾਸਤੇ ਕਿ ਤੁਸੀਂ ਆਪਣੇ ਪਰਿਵਾਰ ਦੀਆਂ ਜ਼ਰੂਰਤਾਂ ਲਈ ਅਨੁਕੂਲ ਕਰ ਸਕਦੇ ਹੋ, ਨਮੂਨਾ ਪੰਨੇ

ਆਪਣੇ ਨੋਟਸ ਨੂੰ ਹਰ ਥਾਂ 'ਤੇ ਲੈ ਜਾਓ

ਤੁਹਾਡੇ ਵਲੋਂ ਕੈਪਚਰ ਕੀਤੀ ਹਰ ਚੀਜ਼ ਸਫਰ ਕਰਦਿਆਂ ਉਪਲਬਧ ਹੁੰਦੀ ਹੈ, ਭਾਵੇਂ ਤੁਸੀਂ ਆਪਣੇ ਲੈਪਟੌਪ 'ਤੇ ਹੋਵੋ ਜਾਂ ਮੋਬਾਈਲ ਫ਼ੋਨ ਉੱਤੇ