Brightspace
ਵਿੱਦਿਆ ਤਕਨੀਕ ਵਿੱਚ ਇੱਕ ਵਿਸ਼ਵਵਿਆਪੀ ਲੀਡਰ, D2L, Brightspace ਦਾ ਰਚਣਹਾਰ ਹੈ, ਜੋ ਕਿ ਦੁਨੀਆ ਦਾ ਪਹਿਲਾ ਅਸਲ ਵਿੱਚ ਏਕੀਕ੍ਰਿਤ ਕੀਤਾ ਸਿੱਖਿਆ ਪਲੇਟਫਾਰਮ ਹੈ। D2L ਦੇ ਖੁੱਲ੍ਹੇ ਅਤੇ ਪਸਾਰਯੋਗ ਪਲੇਟਫਾਰਮ ਦੀ ਵਰਤੋਂ ਉਚੇਰੀ ਸਿੱਖਿਆ, K-12, ਸਿਹਤ-ਸੰਭਾਲ, ਅਤੇ ਸਰਕਾਰ, ਅਤੇ ਏਨਟਰਪ੍ਰਾਈਜ਼ ਸੈਕਟਰ ਵਿੱਚ 1,100 ਤੋਂ ਵੱਧ ਗਾਹਕਾਂ ਅਤੇ ਤਕਰੀਬਨ 150 ਲੱਖ ਵਿਅਕਤੀਗਤ ਸਿੱਖਿਆਰਥੀਆਂ ਦੁਆਰਾ ਕੀਤੀ ਜਾਂਦੀ ਹੈ। ਇਹਨਾਂ ਦੇ ਸਮਾਧਾਨ Office 365, Outlook, OneDrive, Mix ਅਤੇ OneNote ਦੇ ਨਾਲ ਬੇਜੋੜ ਤਰੀਕੇ ਵਿੱਚ ਏਕੀਕ੍ਰਿਤ ਹੁੰਦੇ ਹਨ।