OneNote ਵੈੱਬ ਕਲਿਪਰ ਮੌਜੂਦਾ ਬ੍ਰਾਊਜ਼ਰ 'ਤੇ ਸਮਰਥਿਤ ਨਹੀਂ ਹੈ ਅਤੇ Microsoft Edge ਵਰਗੇ ਆਧੁਨਿਕ ਬ੍ਰਾਉਜ਼ਰ ਦੀ ਵਰਤੋਂ ਕਰਕੇ ਵਧੀਆ ਕੰਮ ਕਰਦਾ ਹੈ।
ਵੈਬ ਨੂੰ ਕੈਪਚਰ ਕਰੋ
ਕਿਸੇ ਵੈਬਪੰਨੇ ਨੂੰ OneNote ਤੇ ਫਟਾਫਟ ਕੈਪਚਰ ਕਰੋ, ਜਿੱਥੇ ਤੁਸੀਂ ਇਸ ਨੂੰ ਆਸਾਨੀ ਨਾਲ ਸੰਪਾਦਨ, ਵਿਆਖਿਆ ਕਰ ਸਕਦੇ, ਜਾਂ ਸਾਂਝਾ ਕਰ ਸਕਦੇ ਹੋ।
ਕਲੱਟਰ ਨੂੰ ਹਟਾਓ
ਕਲੱਟਰ ਨੂੰ ਘਟਾਓ ਅਤੇ ਸਿਰਫ ਲੇਖ, ਰੈਸਿਪੀ, ਜਾਂ ਉਤਪਾਦ ਜਾਣਕਾਰੀ ਨੂੰ ਕਲਿਪ ਕਰੋ ਜਿਸ ਦੀ ਤੁਹਾਨੂੰ ਵਾਕਈ ਲੋੜ ਹੈ
ਕਿਤੇ ਵੀ ਐਕਸੈਸ ਕਰੋ
ਕਿਸੇ ਵੀ ਕੰਪਿਊਟਰ, ਟੈਬਲੈਟ, ਜਾਂ ਫ਼ੋਨ ਉੱਤੇ ਆਪਣੇ ਕਲਿਪ ਕੀਤੇ ਵੈਬਪੰਨਿਆਂ ਨੂੰ ਐਕਸੈਸ ਕਰੋ - ਭਾਵੇਂ ਜਦੋਂ ਤੁਸੀਂ ਔਫਲਾਈਨ ਹੁੰਦੇ ਹੋ।