OneNote ਕਲਾਸ ਨੋਟਬੁੱਕ
ਸਮਾਂ ਬਚਾਉ। ਵਿਵਸਥਿਤ ਕਰੋ। ਸਹਿਯੋਗ ਕਰੋ।
OneNote ਕਲਾਸ ਨੋਟਬੁੱਕ ਵਿੱਚ ਹਰ ਵਿਦਿਆਰਥੀ ਲਈ ਵਿਅਕਤੀਗਤ ਕਾਰਜਸਪੇਸ, ਹੈਂਡਆਉਟਸ ਲਈ ਸਮਗਰੀ ਲਾਇਬ੍ਰੇਰੀ, ਅਤੇ ਪਾਠ ਅਤੇ ਰਚਨਾਤਮਕ ਗਤੀਵਿਧੀਆਂ ਲਈ ਸਹਿਯੋਗ ਥਾਂ ਹੁੰਦੀ ਹੈ।
ਕਲਾਸ ਨੋਟਬੁੱਕ ਸਾਈਨ ਇਨ

ਸ਼ੁਰੂ ਕਰਨ ਲਈ ਆਪਣੇ ਸਕੂਲ ਤੋਂ Office 365 ਖਾਤੇ ਨਾਲ ਸਾਈਨ ਇਨ ਕਰੋ।
ਕਲਾਸ ਨੋਟਬੁੱਕ ਐਡ-ਇਨ
OneNote ਡੈਸਕਟੌਪ (2013 ਜਾਂ 2016) ਲਈ ਇਹ ਨਵਾਂ ਫ੍ਰੀ ਐਡ-ਇਨ ਅਧਿਆਪਕਾਂ ਦਾ ਸਮਾਂ ਬਚਾਉਣ ਅਤੇ ਉਨ੍ਹਾਂ ਨੂੰ ਉਨ੍ਹਾਂ ਦੀਆਂ ਕਲਾਸ Notebook ਨਾਲ ਹੋਰ ਕੁਸ਼ਲ ਬਣਾਉਣ ਲਈ ਤਿਆਰ ਕੀਤਾ ਗਿਆ ਹੈ। ਐਡ-ਇਨ ਵਿੱਚ ਪੰਨਾ ਅਤੇ ਵਿਭਾਗ ਵਿਤਰਣ, ਵਿਦਿਆਰਥੀ ਦੇ ਕੰਮ ਦੀ ਤੁਰੰਤ ਸਮੀਖਿਆ ਸ਼ਾਮਲ ਹੈ।
ਨੋਟ ਕਰੋ: Windows 10, ਵੈਬ, Mac ਅਤੇ iPad ਦੇ ਉਪਭੋਗਤਾਵਾਂ ਲਈ OneNote ਵਾਸਤੇ ਸ਼੍ਰੇਣੀ ਨੋਟਬੁੱਕ ਐਡ-ਇਨ ਨੂੰ ਵੱਖਰੇ ਤੌਰ 'ਤੇ ਡਾਉਨਲੋਡ ਕਰਨ ਦੀ ਲੋੜ ਨਹੀਂ ਹੁੰਦੀ ਹੈ, ਕਿਉਂਕਿ ਇਹ ਅੰਤਰ-ਨਿਰਮਿਤ ਹੈ।

ਜੇਕਰ ਤੁਹਾਨੂੰ ਬਹੁਤ ਸਾਰੇ PC 'ਤੇ ਕਲਾਸ ਨੋਟਬੁੱਕ ਐਡ-ਇਨ ਨੂੰ ਸਥਾਪਿਤ ਕਰਨ ਦੀ ਲੋੜ ਹੈ ਜਾਂ ਤੁਸੀਂ IT ਪ੍ਰਬੰਧਕ ਹੋ, ਤਾਂ ਕਿਰਪਾ ਕਰਕੇ ਹੋਰ ਜਾਣਕਾਰੀ ਲਈ ਇੱਥੇ ਕਲਿਕ ਕਰੋ

ਆਪਣੀ ਪਾਠਕ੍ਰਮ ਸਮਗਰੀ ਵਿਵਸਥਿਤ ਕਰੋ
ਆਪਣੀ ਖੁਦ ਦੀ ਡਿਜਿਟਲ ਨੋਟਬੁੱਕ ਵਿੱਚ ਆਪਣੀਆਂ ਪਾਠ ਯੋਜਨਾਵਾਂ ਅਤੇ ਪਾਠਕ੍ਰਮ ਸਮਗਰੀ ਵਿਵਸਥਿਤ ਕਰੋ।
ਸਭ ਕੁਝ OneNote ਕਲਾਸ ਨੋਟਬੁੱਕ ਵਿੱਚ ਰੱਖੋ, ਅਤੇ ਇਸ ਦੀ ਸ਼ਕਤੀਸ਼ਾਲੀ ਖੋਜ ਦੀ ਵਰਤੋਂ ਕਰ ਕੇ ਤਸਵੀਰਾਂ ਵਿੱਚ ਟੈਕਸਟ ਜਾਂ ਲਿਖਾਵਟ ਸਮੇਤ ਤੁਹਾਨੂੰ ਜੋ ਚਾਹੀਦਾ ਹੈ ਉਸ ਦੀ ਖੋਜ ਕਰੋ।
ਤੁਹਾਡੇ ਨੋਟਬੁੱਕਸ ਸਵੈਚਲਿਤ ਸਰੁੱਖਿਅਤ ਹੁੰਦੇ ਹਨ ਅਤੇ ਕਿਸੇ ਵੀ ਡਿਵਾਇਸ ਤੋਂ, ਔਨਲਾਈਨ ਜਾਂ ਔਫਲਾਈਨ ਦੇਖੇ ਜਾ ਸਕਦੇ ਹਨ।
ਮੁਫ਼ਤ ਪਰਸਪਰਕ੍ਰਿਆਸ਼ੀਲ ਔਨਲਾਈਨ ਸਿਖਲਾਈ
< OneNote ਨਾਲ ਵਿਵਸਥਿਤ ਰਹਿਣਾ
ਪਰਸਪਰਕ੍ਰਿਆਸ਼ੀਲ ਪਾਠ ਬਣਾਉ ਅਤੇ ਪ੍ਰਦਾਨ ਕਰਵਾਉ
ਵੈਬ ਸਮਗਰੀ ਇਕੱਠਾ ਕਰੋ ਅਤੇ ਕਸਟਮ ਪਾਠ ਯੋਜਨਾਵਾਂ ਬਣਾਉਣ ਲਈ ਪਹਿਲਾਂ ਤੋਂ ਮੌਜੂਦ ਪਾਠ ਏਮਬੈਡ ਕਰੋ।
ਵਿਦਿਆਰਥੀਆਂ ਲਈ ਬਣਾਉਣ ਲਈ ਰਿਚ ਪਰਸਪਰਕ੍ਰਿਆਸ਼ੀਲ ਪਾਠ ਬਣਾਉਣ ਲਈ ਔਡੀਓ ਅਤੇ ਵੀਡੀਓ ਰਿਕਾਰਡਿੰਗਜ਼ ਸ਼ਾਮਲ ਕਰੋ।
ਵਿਦਿਆਰਥੀ ਹਾਈਲਾਈਟ ਕਰਨ, ਸਲਾਈਡਸ ਦੀ ਵਿਆਖਿਆ ਕਰਨ, ਰੇਖਾਚਿੱਤਰ ਬਣਾਉਣ, ਅਤੇ ਲਿਖੇ ਨੋਟਸ ਲੈਣ ਲਈ ਸ਼ਕਤੀਸ਼ਾਲੀ ਚਿੱਤਰ ਸਾਧਨਾਂ ਦੀ ਵਰਤੋਂ ਕਰ ਸਕਦੇ ਹਨ।
ਤੁਹਾਡੀ ਕਲਾਸ ਨੋਟਬੁੱਕ, ਹੋਮਵਰਕ, ਕਵਿਜ਼, ਪ੍ਰੀਖਿਆ ਅਤੇ ਹੈਂਡਆਉਟਸ ਨੂੰ ਇੱਕਠਾ ਕਰਨਾ ਆਸਾਨ ਬਣਾਉਂਦੀ ਹੈ।
ਵਿਦਿਆਰਥੀ ਆਪਣੇ ਸੌਂਪੇ ਗਏ ਕੰਮ ਪ੍ਰਾਪਤ ਕਰਨ ਲਈ ਸਮਗਰੀ ਲਾਇਬ੍ਰੇਰੀ ਤੇ ਜਾ ਸਕਦੇ ਹਨ। ਕਲਾਸ ਲਈ ਹੁਣ ਤੋਂ ਛਪਾਈ ਹੈਂਡਆਉਟਸ ਪ੍ਰਾਪਤ ਨਹੀਂ ਹੋਣਗੇ।
ਮੁਫ਼ਤ ਪਰਸਪਰਕ੍ਰਿਆਸ਼ੀਲ ਔਨਲਾਈਨ ਸਿਖਲਾਈ
< OneNote ਨਾਲ ਪਰਸਪਰਕ੍ਰਿਆਸ਼ੀਲ ਪਾਠ ਬਣਾਉਣਾ
ਸਹਿਯੋਗ ਕਰੋ ਅਤੇ ਫੀਡਬੈਕ ਪ੍ਰਦਾਨ ਕਰੋ
ਹਰ ਵਿਦਿਆਰਥੀ ਦੀ ਨਿੱਜੀ ਨੋਟਬੁੱਕ ਵਿੱਚ ਸਿੱਧਾ ਟਾਈਪ ਕਰਕੇ ਜਾਂ ਲਿੱਖ ਕੇ ਵਿਅਕਤੀਗਤ ਸਮਰਥਨ ਪ੍ਰਦਾਨ ਕਰੋ।
ਅਧਿਆਪਕ ਦੁਆਰਾ ਅਸਲ-ਸਮੇਂ ਵਿੱਚ ਫੀਡਬੈਕ ਅਤੇ ਕੋਚਿੰਗ ਪ੍ਰਦਾਨ ਕਰਵਾਉਣ ਨਾਲ ਸਹਿਯੋਗ ਥਾਂ ਵਿਦਿਆਰਥੀਆਂ ਨੂੰ ਮਿਲ ਕੇ ਕੰਮ ਕਰਨ ਲਈ ਉਤਸਾਹਤ ਕਰਦੀ ਹੈ।
ਜਿਨ੍ਹਾਂ ਟੈਗਸ ਵਿੱਚ ਮਦਦ ਮੰਗੀ ਜਾ ਰਹੀ ਹੁੰਦੀ ਹੈ, ਉਨ੍ਹਾਂ ਨੂੰ ਖੋਜ ਕੇ ਅਧਿਆਪਕ ਉਨ੍ਹਾਂ ਵਿਦਿਆਰਥੀਆਂ ਨੂੰ ਤਤਕਾਲ ਫੀਡਬੈਕ ਦੇ ਸਕਦੇ ਹਨ ਜਿਨ੍ਹਾਂ ਨੂੰ ਮੁਸ਼ਕਿਲ ਆ ਰਹੀ ਹੁੰਦੀ ਹੈ।
ਮੁਫ਼ਤ ਪਰਸਪਰਕ੍ਰਿਆਸ਼ੀਲ ਔਨਲਾਈਨ ਸਿਖਲਾਈ
< OneNote ਕਲਾਸ ਨੋਟਬੁੱਕ ਨਾਲ ਕਲਾਸਰੂਮ ਵਿੱਚ ਸਹਿਯੋਗ ਕਰਨਾ
ਹੁਣੇ ਅਰੰਭ ਕਰੋ
ਸਮਾਂ ਬਚਾਉ। ਵਿਵਸਥਿਤ ਕਰੋ। ਸਹਿਯੋਗ ਕਰੋ।
OneNote ਕਲਾਸ ਨੋਟਬੁੱਕ ਵਿੱਚ ਹਰ ਵਿਦਿਆਰਥੀ ਲਈ ਵਿਅਕਤੀਗਤ ਕਾਰਜਸਪੇਸ, ਹੈਂਡਆਉਟਸ ਲਈ ਸਮਗਰੀ ਲਾਇਬ੍ਰੇਰੀ, ਅਤੇ ਪਾਠ ਅਤੇ ਰਚਨਾਤਮਕ ਗਤੀਵਿਧੀਆਂ ਲਈ ਸਹਿਯੋਗ ਥਾਂ ਹੁੰਦੀ ਹੈ।
ਕਲਾਸ ਨੋਟਬੁੱਕ ਐਡ-ਇਨ
OneNote ਡੈਸਕਟੌਪ (2013 ਜਾਂ 2016) ਲਈ ਇਹ ਨਵਾਂ ਫ੍ਰੀ ਐਡ-ਇਨ ਅਧਿਆਪਕਾਂ ਦਾ ਸਮਾਂ ਬਚਾਉਣ ਅਤੇ ਉਨ੍ਹਾਂ ਨੂੰ ਉਨ੍ਹਾਂ ਦੀਆਂ ਕਲਾਸ Notebook ਨਾਲ ਹੋਰ ਕੁਸ਼ਲ ਬਣਾਉਣ ਲਈ ਤਿਆਰ ਕੀਤਾ ਗਿਆ ਹੈ। ਐਡ-ਇਨ ਵਿੱਚ ਪੰਨਾ ਅਤੇ ਵਿਭਾਗ ਵਿਤਰਣ, ਵਿਦਿਆਰਥੀ ਦੇ ਕੰਮ ਦੀ ਤੁਰੰਤ ਸਮੀਖਿਆ ਸ਼ਾਮਲ ਹੈ।