OneNote

ਪ੍ਰਤੀਕਿਰਿਆ
ਸਾਈਨ ਇਨ ਕਰੋ
  • Outlook.com
  • ਲੋਕ
  • ਕੈਲੰਡਰ
  • OneDrive
  • Word
  • Excel
  • PowerPoint
  • OneNote
  • Sway
  • Skype
  • Office
  • Flow

OneNote ਦੇ ਨਾਲ ਸਕੂਲ ਚਲਾਉਣ ਦੇ ਤਰੀਕੇ

ਸ਼ਾਨਦਾਰ ਨੋਟਸ ਲਉ
ਮਿੱਤਰਾਂ ਨਾਲ ਕੰਮ ਕਰੋ
ਘਰ ਦਾ ਕੰਮ ਤੇਜੀ ਨਾਲ ਖਤਮ ਕਰੋ

ਸ਼ਾਨਦਾਰ ਨੋਟਸ ਲਉ

ਵ੍ਹਾਈਟਬੋਰਡ ਦੇ ਫੋਟੋਜ਼ ਸਨੈਪ ਕਰੋ

ਵ੍ਹਾਈਟਬੋਰਡ, ਸਲਾਈਡ ਜਾਂ ਦਸਤਾਵੇਜ਼ ਨੂੰ ਤੁਰੰਤ ਕੈਪਚਰ ਕਰੋ। OneNote ਇਸ ਨੂੰ ਟ੍ਰਿਮ ਕਰੇਗਾ ਅਤੇ ਵਧਾ ਦੇਵੇਗਾ ਤਾਂ ਕਿ ਪੜ੍ਹਨਾ ਆਸਾਨ ਹੋਵੇ। ਅਸੀਂ ਟਾਈਪ ਕੀਤੇ ਪਾਠ ਦੀ ਵੀ ਪਛਾਣ ਕਰਾਂਗੇ, ਤਾਂ ਕਿ ਤੁਸੀਂ ਇਸ ਨੂੰ ਬਾਅਦ ਵਿੱਚ ਖੋਜ ਸਕੋ।

ਸਕੈਚ ਬਣਾਉ ਜਾਂ ਹੱਥ ਨਾਲ ਲਿਖੋ

ਕਿਸੇ ਸਟਾਈਲਸ ਦੇ ਨਾਲ ਬੋਰਡ ਤੋਂ ਆਰੇਖ ਦਾ ਸਕੈਚ ਬਣਾਉ। ਜੇਕਰ ਤੁਹਾਨੂੰ ਇਹ ਟਾਈਪਿੰਗ ਤੋਂ ਜ਼ਿਆਦਾ ਸੁਭਾਵਕ ਲਗਦਾ ਹੈ ਤਾਂ ਆਪਣੇ ਸਾਰੇ ਨੋਟਸ ਨੂੰ ਹੱਥ ਨਾਲ ਲਿੱਖੋ।

ਔਡੀਓ ਰਿਕਾਰਡ ਕਰੋ

ਲੈਕਚਰ ਦਾ ਹਰੇਕ ਸ਼ਬਦ ਨਾ ਲਿਖੋ-ਬਸ ਮਹੱਤਵਪੂਰਨ ਭਾਗ ਲਿਖੋ। OneNote ਤੁਹਾਡੇ ਨੋਟਸ ਨੂੰ ਔਡੀਓ ਨਾਲ ਲਿੰਕ ਕਰਦਾ ਹੈ, ਤਾਂ ਕਿ ਤੁਸੀਂ ਸਿੱਧੇ ਉੱਥੇ ਜੰਪ ਕਰ ਸਕੋ ਜੋ ਹਰੇਕ ਨੋਟ ਲੈਂਦੇ ਸਮੇਂ ਕਿਹਾ ਗਿਆ ਸੀ।

To-do ਸੂਚੀਆਂ ਅਤੇ ਹੋਰ ਵੀ ਬਹੁਤ ਕੁਝ ਬਣਾਉ

OneNote ਨੂੰ ਪਾਠ, to-do ਸੂਚੀਆਂ ਅਤੇ ਤਾਲਿਕਾਵਾਂ ਲਈ ਤੇਜ ਅਤੇ ਲਚੀਲਾ ਕਰਨ ਵਾਸਤੇ ਡਿਜ਼ਾਈਨ ਕੀਤਾ ਗਿਆ ਸੀ। ਲੇਆਉਟ ਦੀ ਚਿੰਤਾ ਨਾ ਕਰੋ, ਜਿਸ ਪੰਨੇ ਤੇ ਤੁਸੀਂ ਟਾਈਪ ਕਰਨਾ ਚਾਹੁੰਦੇ ਹੋ ਉਸ ਤੇ ਕਿਤੇ ਵੀ ਟਾਈਪ ਕਰੋ।

ਮਿੱਤਰਾਂ ਨਾਲ ਕੰਮ ਕਰੋ

ਕਿਸੇ ਨਾਲ ਵੀ ਸਾਂਝਾ ਕਰੋ

ਜੇਕਰ ਤੁਹਾਡੇ ਕੋਲ ਉਹਨਾਂ ਦਾ ਈਮੇਲ ਹੈ, ਤਾਂ ਤੁਸੀਂ ਉਹਨਾਂ ਨਾਲ ਸਾਂਝਾ ਕਰ ਸਕਦੇ ਹੋ। ਅਜਿਹਾ ਕਰਨਾ ਅਰੰਭ ਕਰਨ ਲਈ ਅਸਾਨ ਅਤੇ ਤੇਜ ਰਹੇਗਾ।

ਵਾਸਤਵਿਕ ਸਮੇਂ ਵਿੱਚ ਇਕੱਠੇ ਸੰਪਾਦਿਤ ਕਰੋ

ਭਲਾ ਤੁਸੀਂ ਇੱਕੋ ਕਮਰੇ ਵਿੱਚ ਹੋ ਜਾਂ ਕੈਂਪਸ ਵਿੱਚ ਹੋ, ਵਾਸਤਵਿਕ ਸਮੇਂ ਵਿੱਚ ਇਕੱਠੇ ਕੰਮ ਕਰੋ। ਰਿਵੀਜ਼ਨ ਅੰਕ ਤੁਹਾਨੂੰ ਦੱਸਦੇ ਹਨ ਕਿ ਕਿਸ ਭਾਗ ਤੇ ਕੌਣ ਕੰਮ ਕਰ ਰਿਹਾ ਹੈ।

ਕਿਸੇ ਵੀ ਡਿਵਾਈਸ ਤੋਂ, ਕਿਸੇ ਵੀ ਸਥਾਨ ਤੇ ਕੰਮ ਕਰੋ

ਕਲਾਸ, ਤੁਹਾਡੇ ਕਮਰੇ, ਕੰਪਿਊਟਰ ਲੈਬ ਜਾਂ ਕੌਫੀ ਸ਼ੌਪ ਵਿੱਚ-ਤੁਸੀਂ ਕਿਸੇ ਵੀ ਸਥਾਨ ਤੋਂ ਕਿਸੇ ਵੀ ਡਿਵਾਈਸ ਤੇ ਇਕੱਠੇ ਕੰਮ ਕਰ ਸਕਦੇ ਹੋ। OneNote ਤੁਹਾਡੇ ਲਈ ਸਭ ਚੀਜ਼ਾਂ ਨੂੰ ਇਕੱਠੇ ਰੱਖਣ ਵਾਸਤੇ ਸਵੈਚਲਿਤ ਰੂਪ ਤੋਂ ਸਿੰਕ ਕਰਦਾ ਹੈ, ਭਲਾ ਹੀ ਕੌਈ ਔਫਲਾਈਨ ਹੀ ਚਲਾ ਜਾਂਦਾ ਹੈ।

ਘਰ ਦਾ ਕੰਮ ਤੇਜੀ ਨਾਲ ਖਤਮ ਕਰੋ

ਵੈਬ ਨੂੰ ਕਲਿਪ ਕਰੋ

ਜ਼ਿਆਦਾਤਰ ਪ੍ਰੋਜੈਕਟਸ ਲਈ ਵੈਬ ਖੋਜ ਮਹੱਤਵਪੂਰਨ ਹੈ। ਕਿਸੇ ਵੈਬ ਪੰਨੇ ਨੂੰ ਇੱਕ ਕਲਿਕ ਨਾਲ ਕਿਸੇ ਵੀ ਬ੍ਰਾਉਜ਼ਰ ਵਿੱਚ ਕੈਪਚਰ ਕਰੋ। OneNote ਦੇ ਪੰਨਿਆਂ ਤੇ ਟਿੱਪਣੀ ਕਰੋ।

ਸਲਾਈਡਸ ਅਤੇ ਦਸਤਾਵੇਜ਼ਾਂ ਤੇ ਟਿੱਪਣੀ ਕਰੋ

ਲੈਕਚਰ ਸਲਾਈਡਸ ਅਤੇ ਪੇਪਰਾਂ ਨੂੰ ਆਪਣੇ ਨੋਟਸ ਦੇ ਨਾਲ ਰੱਖੋ। ਸਟਾਈਲਸ ਨਾਲ ਟਾਈਪ ਕਰਕੇ ਜਾਂ ਲਿਖ ਕੇ ਨੋਟਸ ਨੂੰ ਸਿਖਰ ਤੇ ਜਾਂ ਉਹਨਾਂ ਦੇ ਕੋਲ ਰੱਖੋ।

ਆਪਣੇ ਵਿਚਾਰਾਂ ਨੂੰ ਕਿਸੇ ਵੀ ਸਥਾਨ ਤੇ ਵਿਵਸਥਿਤ ਕਰੋ

ਫੋਟੋਜ਼ ਜਾਂ ਪ੍ਰਿੰਟਆਉਟਸ ਦੇ ਸਿਖਰ ਤੇ ਲਿਖੋ। ਆਪਣੇ ਵਿਚਾਰਾਂ ਨੂੰ ਸਮਝਣ ਲਈ, ਸਟਿਕੀ ਨੋਟਸ ਦੇ ਨਾਲ ਵਿਵਸਥਿਤ ਕਰੋ। ਬਸ ਹਾਸ਼ੀਏ ਵਿੱਚ ਲਿਖ ਕੇ ਟਿੱਪਣੀ ਕਰੋ।

ਵਿਵਸਥਿਤ ਰਹੋ, ਸਕੂਲ ਚਲਾਉ

ਫਾਈਲ ਜਾਂ ਢੇਰ? OneNote ਦੋਵਾਂ ਨੂੰ ਪਸੰਦ ਕਰਦਾ ਹੈ। ਆਪਣੇ ਨੋਟਸ ਅਤੇ ਪ੍ਰੋਜੈਕਟਸ ਨੂੰ ਨੋਟਬੁੱਕਸ ਅਤੇ ਵਿਭਾਗ ਬਣਾ ਕੇ ਵਿਵਸਥਿਤ ਕਰੋ। ਤੁਹਾਡੇ ਦੁਆਰਾ ਟਾਈਪ, ਕਲਿਪ, ਜਾਂ ਹੱਥ ਨਾਲ ਲਿਖੇ ਪਾਠ ਨੂੰ ਖੋਜੋ ਅਤੇ ਆਸਾਨੀ ਨਾਲ ਲੱਭੋ।

ਮੁਫਤ ਵਿੱਚ OneNote ਪ੍ਰਾਪਤ ਕਰੋ

OneNote

ਸਾਰੇ ਵਿਦਿਆਰਥੀਆਂ ਲਈ ਮੁਫ਼ਤ
ਮੁਫਤ ਡਾਉਨਲੋਡ ਕਰੋ
Windows, Mac, iOS ਅਤੇ Android।
ਨਿਸ਼ਚਿਤ ਨਹੀਂ ਹੋ? Explore Sample Notebooks

Office 365 ਦੇ ਨਾਲ OneNote

ਯੋਗਤਾ ਪ੍ਰਾਪਤ ਸਕੂਲਾਂ ਵਿੱਚ ਮੁਫ਼ਤ
ਯੋਗਤਾ ਦੀ ਜਾਂਚ ਕਰੋ
ਆਪਣੇ ਡਿਵਾਈਸਿਸ ਤੇ OneNote, Word, Excel, ਅਤੇ PowerPoint ਪ੍ਰਾਪਤ ਕਰੋ।
ਭਾਸ਼ਾ ਬਦਲੋ
ਗੋਪਨੀਯਤਾ ਅਤੇ ਕੂਕੀਜ਼ ਕਨੂੰਨ ਟ੍ਰੇਡਮਾਰਕਸ ਖਪਤਕਾਰ ਸਿਹਤ ਗੋਪਨੀਯਤਾ © 2025 Microsoft.com